
Virat Kohli ਤੇ Shah Rukh Khan ਦੇ ਫੈਨਜ਼ ਆਪਸ ‘ਚ
- Sports
- April 1, 2023
- No Comment
- 74
#038;imwidth=1200&imheight=628" alt="">
Virat Kohli and Shah Rukh Khan Fans Twitter War : IPL 2023 ਦੀ ਸ਼ੁਰੂਆਤ ਤੋਂ ਪਹਿਲਾਂ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। IPL ਦੇ 16ਵੇਂ ਸੀਜ਼ਨ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਦਿੱਗਜ ਅਭਿਨੇਤਾ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਵਿਚਕਾਰ ਜ਼ਬਰਦਸਤ ਟਵਿੱਟਰ ਜੰਗ ਸ਼ੁਰੂ ਹੋਈ ਗਈ। ਦੋਵਾਂ ਦੇ ਪ੍ਰਸ਼ੰਸਕਾਂ ਨੇ ਇਕ-ਦੂਜੇ ‘ਤੇ ਖੂਬ ਨਿਸ਼ਾਨਾ ਸਾਧਿਆ। ਕਿਸੇ ਨੇ ਵਿਰਾਟ ਕੋਹਲੀ ਨੂੰ ਵੱਡਾ ਕਿਹਾ ਤਾਂ ਕੁਝ ਸ਼ਾਹਰੁਖ ਖਾਨ ਦੀ ਤਰੀਫ ਕਰਦੇ ਨਜ਼ਰ ਆਏ।
ਕਿਉਂ ਛਿੜੀ ਜੰਗ?
ਵਿਰਾਟ ਕੋਹਲੀ ਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਕਿਉਂ ਇੱਕ ਦੂਜੇ ਨਾਲ ਟਕਰਾ ਗਏ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਦੋਵੇਂ ਆਪਣੇ-ਆਪਣੇ ਸੁਪਰਸਟਾਰ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ਖਾਨ ਦੇ ਇਕ ਪ੍ਰਸ਼ੰਸਕ ਨੇ ਟਵੀਟ ਕੀਤਾ, ”ਵਿਰਾਟ ਕੋਹਲੀ ਖੁਦ ਸ਼ਾਹਰੁਖ ਖਾਨ ਤੋਂ ਪ੍ਰੇਰਿਤ ਹਨ। ਕੋਹਲੀ ਦੇ ਪ੍ਰਸ਼ੰਸਕਾਂ ਨੂੰ IPL ਵਿੱਚ ਗੁਰਦੇ, ਫੇਫੜੇ ਤੇ ਦਿਲ ਜਿੱਤਣ ‘ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ 2011 ਵਿੱਚ ਜਨਮੇ ਸਟਾਰ ਵਿਰਾਟ ਦੀ ਤੁਲਨਾ ਮਹਾਨ ਸ਼ਾਹਰੁਖ ਖਾਨ ਨਾਲ ਨਹੀਂ ਕਰਨੀ ਚਾਹੀਦੀ।
ਵਿਰਾਟ ਕੋਹਲੀ ਦੇ ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ ਅਤੇ ਲਿਖਿਆ, “ਆਸਟ੍ਰੇਲੀਆ ਵਿੱਚ ਇੱਕ ਲੱਖ ਲੋਕ ਕੋਹਲੀ ਦਾ ਜਾਪ ਕਰਦੇ ਹਨ, ਜੋ ਕਿ ਸ਼ਾਹਰੁਖ ਨੇ ਆਪਣੇ 35 ਸਾਲ ਦੇ ਅਦਾਕਾਰੀ ਕਰੀਅਰ ਵਿੱਚ ਜੋ ਵੀ ਕੀਤਾ ਹੈ ਉਸ ਤੋਂ ਵੱਡਾ ਹੈ।” ਇਸੇ ਤਰ੍ਹਾਂ ਦੋਵਾਂ ਦਿੱਗਜਾਂ ਦੇ ਪ੍ਰਸ਼ੰਸਕਾਂ ਵਿਚਾਲੇ ਜੰਗ ਵੀ ਹੋਈ। ਇੱਥੇ ਪ੍ਰਸ਼ੰਸਕਾਂ ਦੇ ਪ੍ਰਤੀਕਰਮ ਟਵੀਟਸ ਨੂੰ ਦੇਖੋ…
Reality of Chokli, Salman & Akshay pans who are doing everything to defeat their father Shah Rukh Khan on Twitter poll
These guys talks about popularity ?🤣#038;ref_src=twsrc%5Etfw" target="_blank" rel="nofollow noopener">#ShahRukhKhan #038;ref_src=twsrc%5Etfw" target="_blank" rel="nofollow noopener">#ViratKohli pic.twitter.com/J3CXKYchmH— Tabish SRKian (@srkian_tabish) March 28, 2023
SHAH RUKH KHAN can buy Virat Kohli and make him play with Abram on the lawns of mannat.
— Pratap (@pratmist) March 28, 2023
Highest liked tweet of Shah Rukh Khan is related to one and only Virat Kohli. These are the levels. pic.twitter.com/Ib0Lsw988E
— akshat (@ReignOfVirat) March 28, 2023
Is there anything that Virat Kohli has achieved before SRK ? pic.twitter.com/sszAadtnoT
— Jyran (@Jyran45) March 28, 2023
Hyping 1K street crowd uno
Millions of people pays to watch kohli. https://t.co/zR7cwZljvp pic.twitter.com/b4S3CIS4h3
— Gaurav (@Melbourne__82) March 27, 2023
ਦੱਸ ਦਈਏ ਕਿ ਵਿਰਾਟ ਕੋਹਲੀ ਤੇ ਸ਼ਾਹਰੁਖ ਖਾਨ ਦੋਵਾਂ ਦਾ ਬਹੁਤ ਵਧੀਆ ਬਾਂਡ ਹੈ। ਦੋਵਾਂ ‘ਚ ਕ੍ਰਿਕਟ ਦਾ ਜਨੂੰਨ ਕਾਫੀ ਹੈ। ਇੱਕ ਪਾਸੇ ਵਿਰਾਟ ਕੋਹਲੀ ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਹਨ, ਦੂਜੇ ਪਾਸੇ ਸ਼ਾਹਰੁਖ ਖਾਨ ਆਪਣੀ ਆਈਪੀਐਲ ਫਰੈਂਚਾਇਜ਼ੀ ਕੇਕੇਆਰ ਰਾਹੀਂ ਖੇਡ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।





