RR vs DC Live Score: ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼

RR vs DC Live Score: ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼

  • Sports
  • April 13, 2023
  • No Comment
  • 59

#038;imwidth=1200&;imheight=628" alt="">

Rajasthan Royals vs Delhi Capitals Live Score Update: IPL 2023 ਦਾ 11ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਹਾਟੀ ਵਿੱਚ ਖੇਡਿਆ ਜਾਵੇਗਾ। ਰਾਜਸਥਾਨ ਦੀ ਸ਼ੁਰੂਆਤ ਚੰਗੀ ਰਹੀ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 72 ਦੌੜਾਂ ਨਾਲ ਹਰਾਇਆ ਸੀ। ਹਾਲਾਂਕਿ ਇਸ ਤੋਂ ਬਾਅਦ ਰਾਜਸਥਾਨ ਨੂੰ ਪੰਜਾਬ ਕਿੰਗਜ਼ ਤੋਂ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਦੋ ਮੈਚ ਖੇਡੇ ਹਨ ਅਤੇ ਦੋਨਾਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਗੁਹਾਟੀ &;ਚ ਖੇਡਿਆ ਜਾਣ ਵਾਲਾ ਮੈਚ ਦਿਲਚਸਪ ਹੋ ਸਕਦਾ ਹੈ। ਇਸ &;ਚ ਸੰਜੂ ਸੈਮਸਨ ਅਤੇ ਡੇਵਿਡ ਵਾਰਨਰ ਆਹਮੋ-ਸਾਹਮਣੇ ਹੋਣਗੇ।

ਰਾਜਸਥਾਨ ਨੇ ਗੁਹਾਟੀ &;ਚ ਆਖਰੀ ਮੈਚ ਖੇਡਿਆ ਸੀ ਅਤੇ ਇਕ ਵਾਰ ਫਿਰ ਟੀਮ ਇਸ ਮੈਦਾਨ &;ਤੇ ਉਤਰੇਗੀ। ਪਿਛਲਾ ਮੈਚ ਰੋਮਾਂਚਕ ਰਿਹਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 197 ਦੌੜਾਂ ਬਣਾਈਆਂ ਸਨ। ਜਵਾਬ &;ਚ ਰਾਜਸਥਾਨ ਨੇ 7 ਵਿਕਟਾਂ ਦੇ ਨੁਕਸਾਨ &;ਤੇ 192 ਦੌੜਾਂ ਬਣਾਈਆਂ। ਟੀਮ ਦੇ ਅਨੁਭਵੀ ਖਿਡਾਰੀਆਂ ਹੇਟਮਾਇਰ ਅਤੇ ਧਰੁਵ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ ਸੀ। ਹਾਲਾਂਕਿ ਉਹ ਜਿੱਤ ਨਹੀਂ ਸਕੇ। ਹੇਟਮਾਇਰ ਨੇ 18 ਗੇਂਦਾਂ ਵਿੱਚ 36 ਅਤੇ ਧਰੁਵ ਨੇ 15 ਗੇਂਦਾਂ ਵਿੱਚ 32 ਦੌੜਾਂ ਬਣਾਈਆਂ। ਸੈਮਸਨ ਨੇ 45 ਦੌੜਾਂ ਬਣਾਈਆਂ।

ਜ਼ਿਕਰ ਕਰ ਦਈਏ ਕਿ IPL 2023 ਦਾ 11ਵਾਂ ਮੈਚ ਰਾਜਸਥਾਨ ਰਾਇਲਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਗੁਹਾਟੀ ਵਿੱਚ ਖੇਡਿਆ ਜਾਵੇਗਾ। ਰਾਜਸਥਾਨ ਦੀ ਸ਼ੁਰੂਆਤ ਚੰਗੀ ਰਹੀ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 72 ਦੌੜਾਂ ਨਾਲ ਹਰਾਇਆ ਸੀ।

ਸੰਭਾਵਿਤ ਪਲੇਇੰਗ ਇਲੈਵਨ &;

ਰਾਜਸਥਾਨ ਰਾਇਲਜ਼: ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ/ਵਿਕਟਕੀਪਰ), ਦੇਵਦੱਤ ਪਡਿਕਲ/ਧਰੁਵ ਜੁਰੇਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਕੇਐਮ ਆਸਿਫ਼, ਯੁਜਵੇਂਦਰ ਚਾਹਲ।

ਦਿੱਲੀ ਕੈਪੀਟਲਜ਼: ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ (ਸੀ), ਰਿਲੇ ਰੋਸੋਵ, ਰੋਵਮੈਨ ਪਾਵੇਲ, ਅਕਸ਼ਰ ਪਟੇਲ, ਸਰਫਰਾਜ਼ ਖਾਨ/ਯਸ਼ ਢੁਲ, ਅਭਿਸ਼ੇਕ ਪੋਰੇਲ (ਵਿਕੇਟ), ਅਮਨ ਹਾਕਿਮ ਖਾਨ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਮੁਕੇਸ਼ ਕੁਮਾਰ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ &;ਤੇ ਵੀ ਫੋਲੋ ਕਰ ਸਕਦੇ ਹੋ।

Source

Related post

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਸਰਕਾਰ

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ…

Wrestlers Protest Jantar Mantar: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ (29 ਅਪ੍ਰੈਲ) ਦੀ ਸਵੇਰ ਪਹਿਲਵਾਨਾਂ ਦੀ ਹੜਤਾਲ ਦਾ ਸਮਰਥਨ ਕਰਨ…
Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ ਨਜ਼ਰ,

Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ…

Shreyas Iyer Dance: ਸ਼੍ਰੇਅਸ ਅਈਅਰ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਅਪਲੋਡ ਕਰਦੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਾਇਰਲ…
ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ ਪਿਤਾ?

ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ…

MS Dhoni & Sakshi Singh Dhoni: IPL ‘ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੀ ਪਤਨੀ ਸਾਕਸ਼ੀ ਧੋਨੀ…
0 0 votes
Article Rating
Subscribe
Notify of
guest
0 Comments
Oldest
Newest Most Voted