President Droupadi Murmu To Attend Funeral Of Queen Elizabeth Ii And Offer Condolences On Behalf Of India

President Droupadi Murmu To Attend Funeral Of Queen Elizabeth Ii And Offer Condolences On Behalf Of India

  • India
  • September 14, 2022
  • No Comment
  • 67

[ad_1]

Queen Elizabeth-II Funeral : ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਯੂਨਾਈਟਿਡ ਕਿੰਗਡਮ ਜਾਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17-19 ਸਤੰਬਰ 2022 ਨੂੰ ਭਾਰਤ ਸਰਕਾਰ ਦੀ ਤਰਫੋਂ ਸੋਗ ਪ੍ਰਗਟ ਕਰਨ ਲਈ ਲੰਡਨ, ਯੂਨਾਈਟਿਡ ਕਿੰਗਡਮ ਜਾਏਗੀ। ਮਹਾਰਾਣੀ ਦਾ ਅੰਤਿਮ ਸਸਕਾਰ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ 2,000 ਵੀਆਈਪੀ ਮਹਿਮਾਨਾਂ ਦੇ ਸਾਹਮਣੇ ਕੀਤਾ ਜਾਵੇਗਾ। ਇਸ ਦਿਨ ਨੂੰ ਬਰਤਾਨੀਆ ਵਿੱਚ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੀ ਮ੍ਰਿਤਕ ਦੇਹ ਮੰਗਲਵਾਰ ਸ਼ਾਮ ਨੂੰ ਸਕਾਟਲੈਂਡ ਤੋਂ ਲੰਡਨ ਪਹੁੰਚੀ ਸੀ। ਉਨ੍ਹਾਂ ਦਾ ਤਾਬੂਤ ਬੀਤੀ ਰਾਤ ਬਕਿੰਘਮ ਪੈਲੇਸ ਵਿੱਚ ਰੱਖਿਆ ਜਾਵੇਗਾ। ਮਹਾਰਾਣੀ ਦਾ ਤਾਬੂਤ ਬੁੱਧਵਾਰ ਤੋਂ ਚਾਰ ਦਿਨਾਂ ਲਈ ਵੈਸਟਮਿੰਸਟਰ ਹਾਲ ‘ਚ ਰੱਖਿਆ ਜਾਵੇਗਾ ਅਤੇ ਸੋਮਵਾਰ ਨੂੰ ਉਸ ਦਾ ਸਸਕਾਰ ਕੀਤਾ ਜਾਵੇਗਾ। ਮਹਾਰਾਣੀ ਦੀ ਪਿਛਲੇ ਵੀਰਵਾਰ ਨੂੰ ਬਾਲਮੋਰਲ ਕੈਸਲ ਵਿਖੇ 96 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਹ 70 ਸਾਲਾਂ ਤੋਂ ਬਰਤਾਨੀਆ ‘ਤੇ ਰਾਜ ਕਰ ਰਹੀ ਸੀ।

ਜਦੋਂ ਮਹਾਰਾਣੀ ਦੇ ਤਾਬੂਤ ਨੂੰ ਐਡਿਨਬਰਗ ਹਵਾਈ ਅੱਡੇ ਤੋਂ ਲੰਡਨ ਲਈ ਭੇਜਿਆ ਗਿਆ ਤਾਂ ਉੱਥੇ ਰਾਸ਼ਟਰੀ ਗੀਤ  ਧੁੰਨ ਵਜੇ ਗਈ। ਮਹਾਰਾਣੀ ਦੇ ਤਾਬੂਤ ਨਾਲ ਉਸ ਦੀ ਧੀ ਰਾਜਕੁਮਾਰੀ ਏਨੀ ਵੀ ਨਾਲ ਸੀ, ਜੋ ਰਾਇਲ ਏਅਰ ਫੋਰਸ (ਆਰਏਐਫ) ਦੇ ਜਹਾਜ਼ ਰਾਹੀਂ ਐਡਿਨਬਰਗ ਤੋਂ ਲੰਡਨ ਆਈ ਹੈ। ਜਿਸ ਜਹਾਜ਼ ਰਾਹੀਂ ਮਹਾਰਾਣੀ ਦਾ ਤਾਬੂਤ ਲਿਆਂਦਾ ਗਿਆ ਸੀ, ਉਸ ਦੀ ਵਰਤੋਂ ਪਹਿਲਾਂ ਵੀ ਮਾਨਵਤਾਵਾਦੀ ਸਹਾਇਤਾ ਲਈ ਕੀਤੀ ਜਾਂਦੀ ਰਹੀ ਹੈ।

 

 ਆਰਏਐਫ ਦੇ ਪੱਛਮੀ ਲੰਡਨ ਸਥਿਤ ਨੌਰਥਹਾਲਟ ਹਵਾਈ ਠਿਕਾਣੇ ‘ਤੇ ਜਹਾਜ਼ ਉਤਰਦੇ ਹੀ ਮਹਾਰਾਣੀ ਦੇ ਤਾਬੂਤ ਨੂੰ ਸੜਕੀ ਮਾਰਗ ਰਾਹੀਂ ਲੰਡਨ ਵਿਚ ਬਕਿੰਘਮ ਪੈਲੇਸ ਲਿਜਾਇਆ ਗਿਆ। ਕਿੰਗ ਚਾਰਲਸ III ਜੋ ਮੰਗਲਵਾਰ ਨੂੰ ਉੱਤਰੀ ਆਇਰਲੈਂਡ ਦੇ ਦੌਰੇ ‘ਤੇ ਸੀ, ਆਪਣੀ ਪਤਨੀ ਕੈਮਿਲਾ ਨਾਲ ਤਾਬੂਤ  ਕਰਨ ਲਈ 

ਪਹਿਲਾਂ ਹੀ ਸ਼ਾਹੀ ਨਿਵਾਸ ‘ਤੇ ਪਹੁੰਚ ਗਏ ਸੀ। ਤਾਬੂਤ ਦੇ ਲੰਡਨ ਪਹੁੰਚਣ ਅਤੇ ਬਕਿੰਘਮ ਪੈਲੇਸ ਨੂੰ ਰਵਾਨਾ ਹੋਣ ਤੋਂ ਪਹਿਲਾਂ ਆਰਏਐਫ ਦੁਆਰਾ ਗਾਰਡ ਆਫ਼ ਸਲਾਮੀ ਦਿੱਤੀ ਗਈ।

[ad_2]

Source link

Related post

Canada may restrict entry of temporary foreign workers in 2024

Canada may restrict entry of temporary foreign workers in…

PTC Web Desk: Canada’s Immigration Minister, Marc Miller, has revealed substantial reform plans in response to the surge of temporary foreign…
ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted