
IND vs AUS ODIs stats: ਇਨ੍ਹਾਂ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ
- Sports
- March 16, 2023
- No Comment
- 72
#038;imwidth=1200&imheight=628" alt="">
ਕਪਿਲ ਦੇਵ ਉਹ ਭਾਰਤੀ ਗੇਂਦਬਾਜ਼ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਖਿਲਾਫ ਵਨਡੇ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਇਸ ਅਨੁਭਵੀ ਆਲਰਾਊਂਡਰ ਨੇ ਕੰਗਾਰੂ ਟੀਮ ਖਿਲਾਫ 41 ਮੈਚਾਂ ‘ਚ 27.68 ਦੀ ਗੇਂਦਬਾਜ਼ੀ ਔਸਤ ਨਾਲ 45 ਵਿਕਟਾਂ ਲਈਆਂ ਹਨ।





