BSE Board 10th-12th Result 2023 : ਇੱਕ ਕਲਿੱਕ ‘ਤੇ ਮਿਲੇਗਾ

BSE Board 10th-12th Result 2023 : ਇੱਕ ਕਲਿੱਕ ‘ਤੇ ਮਿਲੇਗਾ

#038;imwidth=1200&;imheight=628" alt="">

CBSE Board Result 2023 : CBSE ਬੋਰਡ ਦੇ 10ਵੀਂ-12ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੋਰਡ ਦੋਵੇਂ ਜਮਾਤਾਂ (CBSE  10th-12th Result 2023) ਦੇ ਨਤੀਜੇ ਇੱਕੋ ਸਮੇਂ ਜਾਰੀ ਕਰੇਗਾ। ਹਾਲਾਂਕਿ ਬੋਰਡ ਵੱਲੋਂ ਨਤੀਜੇ ਦੀ ਮਿਤੀ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪਿਛਲੇ ਸਾਲ ਦੀ ਤਰ੍ਹਾਂ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਇਸ ਸਾਲ ਵੀ ਹਾਈ ਸਕੂਲ-ਇੰਟਰਮੀਡੀਏਟ ਨਤੀਜੇ ਇਕੱਠੇ ਜਾਰੀ ਕਰ ਸਕਦਾ ਹੈ। ਨਤੀਜਾ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ results.cbse.nic.in ਅਤੇ cbseresuts.nic.in &;ਤੇ ਦੇਖ ਸਕਦੇ ਹਨ।

CBSE Board 10th-12th Result 2023 : ਨਤੀਜਾ ਦੇਖਣ ਲਈ ਕੀ-ਕੀ ਚਾਹੀਦੈ
 
10ਵੀਂ-12ਵੀਂ ਜਮਾਤ ਦੇ ਨਤੀਜੇ ਦੇ ਐਲਾਨ ਤੋਂ ਬਾਅਦ, ਵਿਦਿਆਰਥੀ ਰੋਲ ਨੰਬਰ, ਜਨਮ ਮਿਤੀ ਅਤੇ ਐਡਮਿਟ ਕਾਰਡ ਦੀ ਮਦਦ ਨਾਲ ਆਪਣਾ ਸਕੋਰਕਾਰਡ ਚੈੱਕ ਕਰ ਸਕਦੇ ਹਨ।
 
CBSE ਬੋਰਡ ਪ੍ਰੀਖਿਆ

ਸੀਬੀਐਸਈ ਦੀਆਂ 10ਵੀਂ, 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਇਸ ਸਾਲ 14 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 21 ਮਾਰਚ ਨੂੰ ਸਮਾਪਤ ਹੋਈਆਂ। ਇਸ ਦੇ ਨਾਲ ਹੀ 12ਵੀਂ ਜਮਾਤ ਦੀ ਪ੍ਰੀਖਿਆ 5 ਅਪ੍ਰੈਲ ਨੂੰ ਖਤਮ ਹੋ ਗਈ ਸੀ। ਇਸ ਵਾਰ 10ਵੀਂ ਅਤੇ 12ਵੀਂ ਜਮਾਤ ਵਿੱਚ ਕੁੱਲ 38,83,710 ਵਿਦਿਆਰਥੀ ਪ੍ਰੀਖਿਆ ਵਿੱਚ ਆਏ। 10ਵੀਂ ਜਮਾਤ ਵਿੱਚ 21,86,940 ਵਿਦਿਆਰਥੀ ਅਤੇ 12ਵੀਂ ਜਮਾਤ ਵਿੱਚ 16,96,770 ਵਿਦਿਆਰਥੀ ਹਨ।
 
CBSE Board Result 2023 Date :  CBSE ਬੋਰਡ ਦੇ ਨਤੀਜੇ ਕਦੋਂ ਕੀਤੇ ਜਾਣਗੇ ਜਾਰੀ?
 
ਸੀਬੀਐਸਈ 10ਵੀਂ-12ਵੀਂ ਜਮਾਤ ਦਾ ਨਤੀਜਾ ਕਦੋਂ ਜਾਰੀ ਕਰੇਗਾ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਤੀਜੇ ਜਲਦੀ ਹੀ ਜਾਰੀ ਹੋ ਸਕਦੇ ਹਨ। ਬੋਰਡ ਅਧਿਕਾਰਤ ਵੈੱਬਸਾਈਟ ਅਤੇ ਟਵਿੱਟਰ ਹੈਂਡਲ &;ਤੇ ਨਤੀਜੇ ਦੀ ਮਿਤੀ ਬਾਰੇ ਜਾਣਕਾਰੀ ਦੇਵੇਗਾ।
 
Where To Check CBSE Board Result 2023 : ਸੀਬੀਐਸਈ ਬੋਰਡ ਦਾ ਨਤੀਜੇ ਕਿਵੇਂ ਕਰਨੇ ਨੇ ਚੈੱਕ
 
ਤੁਸੀਂ CBSE ਦੀ ਅਧਿਕਾਰਤ ਵੈੱਬਸਾਈਟ results.cbse.nic.in ਅਤੇ cbseresuts.nic.in &;ਤੇ ਨਤੀਜੇ ਦੇਖ ਸਕੋਗੇ। ਇਸ ਤੋਂ ਇਲਾਵਾ DigiLocker ਅਤੇ SMS ਰਾਹੀਂ ਵੀ ਅੰਕਾਂ ਦੀ ਜਾਂਚ ਕੀਤੀ ਜਾ ਸਕਦੀ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ &;ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼

ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ &;ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

Education Loan Information:
Calculate Education Loan EMI

Source

Related post

Delhi Govt Schools ਦੇ 12ਵੀਂ ਦੇ ਨਤੀਜੇ ਦੇਸ਼ ਭਰ ‘ਚ

Delhi Govt Schools ਦੇ 12ਵੀਂ ਦੇ ਨਤੀਜੇ ਦੇਸ਼ ਭਰ…

1 && splitUrl[1] == “mute”){ ismute = true; }*/ var videoUrl = “https://d2g1p0cv65b13g.cloudfront.net/transcoding-videos/64622007ee2b1d0ba3e1832a/hls/main_playlist.m3u8”; var preroll = “https://pubads.g.doubleclick.net/gampad/ads?iu=/2599136/ABP_WEB/abp_web_vod_preroll&tfcd=0&npa=0&sz=640×480&cust_params=site%3DPunjabi%26storyID%3D719393&gdfp_req=1&output=vmap&ad_rule=1&unviewed_position_start=1&env=vp&impl=s&correlator=”; var midroll = “https://pubads.g.doubleclick.net/gampad/ads?iu=/2599136/ABP_WEB/abp_web_vod_midroll&tfcd=0&npa=0&sz=640×480&cust_params=site%3DPunjabi&gdfp_req=1&output=vmap&ad_rule=1&unviewed_position_start=1&env=vp&impl=s&correlator=”;…
Bank Jobs: RBI ‘ਚ ਨਿਕਲੀਆਂ ਬੰਪਰ ਅਹੁਦਿਆਂ ‘ਤੇ ਭਰਤੀਆਂ, ਇਸ

Bank Jobs: RBI ‘ਚ ਨਿਕਲੀਆਂ ਬੰਪਰ ਅਹੁਦਿਆਂ ‘ਤੇ ਭਰਤੀਆਂ,…

RBI Recruitment 2023 Registration Underway: ਜੇ ਤੁਸੀਂ ਭਾਰਤੀ ਰਿਜ਼ਰਵ ਬੈਂਕ ਵਿੱਚ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਇਹ ਮੌਕਾ ਤੁਹਾਨੂੰ ਰੁਜ਼ਗਾਰ ਪ੍ਰਦਾਨ…
ISC 12th Result 2023 Out: : ISC ਨੇ 12ਵੀਂ ਦੇ

ISC 12th Result 2023 Out: : ISC ਨੇ 12ਵੀਂ…

CISCE 12th Result 2023 Declared: ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਅੱਜ 12ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ…
0 0 votes
Article Rating
Subscribe
Notify of
guest
0 Comments
Oldest
Newest Most Voted