ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਬੈਟਰੀ ਨਾਲ ਚੱਲਣ ਵਾਲੇ ਬਨਾਵਟੀ ਹੱਥ ਮੁਫਤ ਲਗਾਏ ਗਏ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਬੈਟਰੀ ਨਾਲ ਚੱਲਣ ਵਾਲੇ ਬਨਾਵਟੀ ਹੱਥ ਮੁਫਤ ਲਗਾਏ ਗਏ

ਮੋਹਾਲੀ/ਚੰਡੀਗੜ੍ਹ:
ਅੱਜ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਕੈਂਪ &;ਏਕ ਹੱਥ ਆਸ ਕਾ&; ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੱਜ ਇਲੈਕਟ੍ਰਾਨਿਕ ਤੌਰ &;ਤੇ ਸਿਮੂਲੇਟਿਡ ਹੱਥ ਦਾਨ ਕਰਨ ਲਈ ਇੱਕ ਸਮਾਗਮ ਕਲੱਬ ਦੇ ਪ੍ਰਧਾਨ ਰੋਟੇਰੀਅਨ ਭੁਪਿੰਦਰ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਪ੍ਰੋਜੈਕਟ ਦੇ ਚੇਅਰਮੈਨ ਆਰ ਐਸ ਚੀਮਾ ਤੇ ਸਹਿ ਚੇਅਰਮੈਨ ਅਸ਼ੀਸ਼ ਮਿੱਡਾ ਦੀ ਅਗਵਾਈ ਵਿਚ ਕਰਵਾਇਆ ਗਿਆ।ਇਹ ਜਾਣਕਾਰੀ ਕਲੱਬ ਮੈਂਬਰ ਹਰਦੇਵ ਸਿੰਘ ਉੱਭਾ ਨੇ ਦਿੱਤੀ ।ਉਹਨਾ ਦੱਸਿਆ ਕਿ ਇਸ ਕੈਂਪ ਵਿਚ 171 ਲੋੜਵੰਦਾ ਨੂੰ ਬੈਟਰੀ ਨਾਲ ਚੱਲਣ ਵਾਲੇ ਬਨਾਵਟੀ ਹੱਥ ਬਿਲਕੁੱਲ ਮੁਫਤ ਲਗਾਏ ਗਏ। ਉਹਨਾ ਦੱਸਿਆ ਕਿ ਇਹ ਕੈਂਪ 25,26,27 ਮਾਰਚ ਤਿੰਨ ਦਿਨ ਚੱਲੇਗਾ।ਇਸ ਮੋਕੇ ਤੇ ਕਲੱਬ ਦੇ ਸੈਕਟਰੀ ਐਸ ਪੀ ਓਝਾ,ਹਰਦੇਵ ਸਿੰਘ ਉੱਭਾ,ਐਨ ਐਸ ਔਲਖ, ਹਰਜੀਤ ਸਿੰਘ ਸੱਗੂ,ਵੇਦ ਪ੍ਰਕਾਸ਼, ਦੀਪਕ ਵਰਮਾ ਜੀ,ਦੀਪੂ ਭਟਨਾਗਰ, ਸੁਨੀਲ ਕਾਂਸਲ, ਹਰੀਸ਼ ਗੁਪਤਾ,ਵਰਿੰਦਰ ਸਿੰਘ, ਬਚਿੱਤਰ ਸਿੰਘ ਅਕੁਸ਼ ਗੁਪਤਾ,ਇੰਦਰਜੀਤ ਸਿੰਘ ਅਦਿ ਕਲੱਬ ਮੈਂਬਰ ਹਾਜ਼ਰ ਸਨ।

Related post

ਪਟਿਆਲੇ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀ: ਡਾ.ਬਲਜੀਤ ਕੌਰ

ਪਟਿਆਲੇ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀ: ਡਾ.ਬਲਜੀਤ ਕੌਰ

ਚੰਡੀਗੜ੍ਹ: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬਾਲ ਮਜ਼ਦੂਰੀ ਵਿਰੁੱਧ ਐਕਸ਼ਨ ਮਹੀਨੇ ਦੇ ਹਿੱਸੇ ਵਜੋਂ ਪਟਿਆਲਾ…
ਭਗਵੰਤ ਮਾਨ ਸਰਕਾਰ ਰਾਜ ਦੇ ਨੌਜਵਾਨਾਂ ਨੂੰ 2.77 ਲੱਖ ਨਿੱਜੀ ਨੌਕਰੀਆਂ ਪ੍ਰਦਾਨ ਕਰੇਗੀ

ਭਗਵੰਤ ਮਾਨ ਸਰਕਾਰ ਰਾਜ ਦੇ ਨੌਜਵਾਨਾਂ ਨੂੰ 2.77 ਲੱਖ…

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਨੌਜਵਾਨਾਂ ਨੂੰ 29,000 ਤੋਂ ਵੱਧ…
Bhupinder Singh joins as Director, Information and Public Relations Department

Bhupinder Singh joins as Director, Information and Public Relations…

Chandigarh: An IAS officer of the 2012 batch, Mr. Bhupinder Singh today joined as the new Director of the Information and…
0 0 votes
Article Rating
Subscribe
Notify of
guest
0 Comments
Oldest
Newest Most Voted