iPhone 14 ‘ਤੇ ਭਾਰੀ ਛੂਟ, ਪਹਿਲੀ ਵਾਰ ਇੰਨਾ ਸਸਤਾ ਮਿਲ

iPhone 14 ‘ਤੇ ਭਾਰੀ ਛੂਟ, ਪਹਿਲੀ ਵਾਰ ਇੰਨਾ ਸਸਤਾ ਮਿਲ

#038;imwidth=1200&;imheight=628" alt="">

Flipkart Big Saving Days Sale: ਜੇਕਰ ਤੁਸੀਂ iPhone 14 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਸਮਾਂ ਇਸਦੀ ਖਰੀਦ ਲਈ ਸਹੀ ਹੈ ਕਿਉਂਕਿ iPhone 14 ਹੁਣ ਤੱਕ ਦੀ ਸਭ ਤੋਂ ਸਸਤੀ ਕੀਮਤ &;ਤੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ &;ਤੇ ਉਪਲਬਧ ਹੈ। ਫਿਲਹਾਲ ਫਲਿੱਪਕਾਰਟ &;ਤੇ ਬਿਗ ਸੇਵਿੰਗ ਡੇ ਸੇਲ ਵੀ ਚੱਲ ਰਹੀ ਹੈ। ਤੁਸੀਂ iPhone 14 ਦਾ 128GB ਵੇਰੀਐਂਟ 66,999 ਰੁਪਏ ਵਿੱਚ ਖਰੀਦ ਸਕਦੇ ਹੋ। ਉਂਝ ਇਸ ਮੋਬਾਈਲ ਦੀ ਮਾਰਕੀਟ ਵਿੱਚ ਕੀਮਤ 79,900 ਰੁਪਏ ਹੈ। ਗਾਹਕਾਂ ਨੂੰ ਕਈ ਹੋਰ ਆਫਰਸ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ।

ਜੇਕਰ ਤੁਸੀਂ ICICI ਬੈਂਕ ਦੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਕੇ iPhone 14 ਖਰੀਦਦੇ ਹੋ, ਤਾਂ ਤੁਹਾਨੂੰ 750 ਰੁਪਏ ਤੱਕ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਮੋਬਾਈਲ ਫੋਨ &;ਤੇ 20,000 ਰੁਪਏ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਆਈਫੋਨ 14 ਖਰੀਦਦੇ ਹੋ, ਤਾਂ ਤੁਸੀਂ ਇਸਨੂੰ ਸਸਤੇ ਵਿੱਚ ਆਪਣਾ ਬਣਾ ਸਕਦੇ ਹੋ। ਕੁੱਲ ਮਿਲਾ ਕੇ, ਤੁਸੀਂ ਹੁਣ 31 ਹਜ਼ਾਰ ਤੋਂ ਵੱਧ ਬਚਾ ਸਕਦੇ ਹੋ।

ਕੈਮਰਾ ਘੈਂਟ ਹੈ

ਜੇ ਇਸ ਮੌਕੇ ਆਈਫੋਨ 14 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ &;ਚ ਤੁਹਾਨੂੰ 6.1 ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇਅ ਮਿਲਦੀ ਹੈ। ਮੋਬਾਈਲ ਫੋਨ ਦੇ ਪਿਛਲੇ ਪਾਸੇ 12 ਮੈਗਾਪਿਕਸਲ ਦੇ 2 ਕੈਮਰੇ ਅਤੇ ਫਰੰਟ ਵਿੱਚ 12 ਮੈਗਾਪਿਕਸਲ ਦਾ ਇੱਕ ਕੈਮਰਾ ਹੈ। ਆਈਫੋਨ 14 IOS16 &;ਤੇ ਕੰਮ ਕਰਦਾ ਹੈ ਅਤੇ A15 ਬਾਇਓਨਿਕ ਚਿੱਪਸੈੱਟ ਇਸ &;ਚ ਸਪੋਰਟ ਕੀਤਾ ਗਿਆ ਹੈ। ਤੁਸੀਂ ਆਈਫੋਨ 14 ਨੂੰ ਲਾਲ, ਨੀਲਾ, ਮਿਡਨਾਈਟ ਬਲੈਕ, ਪਰਪਲ, ਸਟਾਰਲਾਈਟ ਅਤੇ ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਪੀਲੇ ਰੰਗ ਵਿੱਚ ਵੀ ਖਰੀਦ ਸਕਦੇ ਹੋ।

ਤੁਸੀਂ 6000 mAh ਬੈਟਰੀ ਵਾਲਾ ਸਸਤਾ ਫੋਨ ਖਰੀਦ ਸਕਦੇ ਹੋ

ਫਲਿੱਪਕਾਰਟ ਤੋਂ, ਤੁਸੀਂ Infinix HOT 20 Play ਦੇ 4GB RAM ਅਤੇ 64GB ਇੰਟਰਨਲ ਸਟੋਰੇਜ ਵੇਰੀਐਂਟ ਨੂੰ 8,199 ਰੁਪਏ ਵਿੱਚ ਖਰੀਦ ਸਕਦੇ ਹੋ। ਤੁਹਾਨੂੰ ਮੋਬਾਈਲ ਫੋਨਾਂ &;ਤੇ 31% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ 7,650 ਰੁਪਏ ਦਾ ਐਕਸਚੇਂਜ ਡਿਸਕਾਊਂਟ ਅਤੇ ICICI ਬੈਂਕ ਦੇ ਕ੍ਰੈਡਿਟ ਕਾਰਡ &;ਤੇ 10% ਦੀ ਛੋਟ ਦਿੱਤੀ ਜਾ ਰਹੀ ਹੈ। ਮੋਬਾਈਲ ਫ਼ੋਨ MediaTek G37 ਪ੍ਰੋਸੈਸਰ &;ਤੇ ਕੰਮ ਕਰਦਾ ਹੈ ਅਤੇ ਤੁਹਾਨੂੰ 6000 mAh ਦੀ ਬੈਟਰੀ ਦਿੱਤੀ ਗਈ ਸੀ।

Source

Related post

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted