
ਸਾਊਦੀ ਕਾਰਗੋ ਫਲਾਈਟ ਦੀ ਵਿੰਡ ਸ਼ੀਲਡ ਹਵਾ ‘ਚ ਟੁੱਟੀ, ਕੋਲਕਾਤਾ
- India
- April 18, 2023
- No Comment
- 58
#038;imwidth=1200&imheight=628" alt="">
Saudia Airlines Emergency Landing: ਸਾਊਦੀ ਏਅਰਲਾਈਨਜ਼ ਦੀ ਇੱਕ ਕਾਰਗੋ ਫਲਾਈਟ ਨੇ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਪਾਇਲਟ ਨੇ ਹਵਾ ‘ਚ ਜਹਾਜ਼ ਦੀ ਵਿੰਡ ਸ਼ੀਲਡ ਟੁੱਟਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਸ਼ਨੀਵਾਰ (15 ਅਪ੍ਰੈਲ) ਨੂੰ ਦੁਪਹਿਰ 12.02 ਵਜੇ ਰਨਵੇਅ ‘ਤੇ ਸੁਰੱਖਿਅਤ ਉਤਾਰਿਆ ਗਿਆ।





