
22 ਸਾਲਾ ਪੰਜਾਬੀ ਨੌਜਵਾਨ ਨੇ ਕੀਤਾ ਕਮਾਲ! ਬਗੈਰ ਪੈਟਰੋਲ-ਡੀਜ਼ਲ ਨਾਲ
- Technology
- April 16, 2023
- No Comment
- 61
#038;imwidth=1200&imheight=628" alt="">
ਸਿਮਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਚਾਰ ਪਹੀਆ ਵਾਹਨਾਂ ‘ਚ ਕੁਝ ਅਜਿਹੇ ਪਾਰਟਸ ਹਨ, ਜਿਨ੍ਹਾਂ ਨੂੰ ਨਹੀਂ ਬਣਾਇਆ ਜਾ ਸਕਦਾ, ਜੋ ਉਸ ਨੇ ਬਣੇ ਬਣਾਏ ਲਿਆਂਦੇ ਹਨ। ਇਸ ਤੋਂ ਬਿਨਾਂ ਉਸ ਨੇ ਆਪਣੇ ਹੱਥਾਂ ਨਾਲ ਸਭ ਕੁਝ ਬਣਾਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਅਜਿਹੇ ਵਾਹਨ ਬਣਵਾਉਣ ਲਈ ਅੱਗੇ ਆ ਰਹੇ ਹਨ।





