Kiren Rijiju: ਕਿਰੇਨ ਰਿਜਿਜੂ ਦੀ ਕਾਰ ਨਾਲ ਟਕਰਾਇਆ ਟਰੱਕ, ਵਾਲ-ਵਾਲ

Kiren Rijiju: ਕਿਰੇਨ ਰਿਜਿਜੂ ਦੀ ਕਾਰ ਨਾਲ ਟਕਰਾਇਆ ਟਰੱਕ, ਵਾਲ-ਵਾਲ

  • India
  • April 14, 2023
  • No Comment
  • 60

#038;imwidth=1200&;imheight=628" alt="">

Kiren Rijiju Car Accident: ਜੰਮੂ-ਕਸ਼ਮੀਰ ਦੇ ਬਨਿਹਾਲ ਨੇੜੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਦੀ ਬੁਲੇਟ ਪਰੂਫ ਕਾਰ ਨਾਲ ਭਰੇ ਟਰੱਕ ਦੀ ਟੱਕਰ ਹੋ ਗਈ। ਕੇਂਦਰੀ ਮੰਤਰੀ ਦੀ ਕਾਰ ਦਾ ਥੋੜਾ ਨੁਕਸਾਨ ਹੋਇਆ ਹੈ। ਸ਼ਨੀਵਾਰ (8 ਅਪ੍ਰੈਲ) ਨੂੰ ਵਾਪਰੀ ਇਸ ਘਟਨਾ &;ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਸ਼ਨੀਵਾਰ ਨੂੰ ਹੀ ਕਾਨੂੰਨ ਮੰਤਰੀ ਰਿਜਿਜੂ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਹ &;ਲੀਗਲ ਸਰਵਿਸ ਕੈਂਪ&; &;ਚ ਸ਼ਾਮਲ ਹੋਣ ਲਈ ਜੰਮੂ ਤੋਂ ਊਧਮਪੁਰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਜੱਜ ਸਾਹਿਬਾਨ ਅਤੇ ਨਾਲਸਾ ਟੀਮ ਦੇ ਨਾਲ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਬਹੁਤ ਸਾਰੇ ਲਾਭਪਾਤਰੀ ਭਾਗ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਵਿਅਕਤੀ ਪੂਰੀ ਯਾਤਰਾ ਦੌਰਾਨ ਖੂਬਸੂਰਤ ਸੜਕ ਦਾ ਆਨੰਦ ਲੈ ਸਕਦਾ ਹੈ।

Going from Jammu to Udhampur in Jammu &; Kashmir to attend Legal Services Camp. Many beneficiaries of the Central Govt Schemes are attending the function along with Judges and NALSA team. Now, one can enjoy the beautiful road throughout the journey. pic.twitter.com/5yg43aJX1C

— Kiren Rijiju (@KirenRijiju) April 8, 2023

&;>

ਇਹ ਵੀ ਪੜ੍ਹੋ: Weather Update: ਠੰਡੇ ਮੌਸਮ ਤੋਂ ਬਾਅਦ ਹੁਣ ਗਰਮੀ ਲਈ ਹੋ ਜਾਓ ਤਿਆਰ, ਅਗਲੇ 5 ਦਿਨਾਂ ‘ਚ ਇਨ੍ਹਾਂ ਸੂਬਿਆਂ ‘ਚ ਚੜ੍ਹੇਗਾ ਤਾਪਮਾਨ

Source

Related post

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted